ਸਾਡੇ ਬਾਰੇ ਐਕਟ ਨਿਯਮ ਲਾਟਰੀ ਦੀਆਂ ਕਿਸਮਾਂ ਵਿਕਰੇਤਾ ਏਜੰਟ ਆਰਕਾਈਵ ਨਤੀਜੇ
 

ਡਾਇਰੈਕਟਰ ਲਾਟਰੀਆਂ, ਪੰਜਾਬ

ਨਵੇਂ ਆਕਰਸ਼ਣ ਐਲਾਨਨਾਮੇ

ਸੰਨ 1968 ਵਿਚ ਪੰਜਾਬ ਸਰਕਾਰ ਦਾ ਲਾਟਰੀ ਵਿਭਾਗ ਵਿੱਤ ਵਿਭਾਗ ਦੀ ਇਕ ਸ਼ਾਖਾ ਵਜੋਂ ਇਸ ਪ੍ਰਯੋਜਨ ਲਈ ਹੋਂਦ ਵਿਚ ਆਇਆ ਕਿ ਗ਼ੈਰਕਾਨੂੰਨੀ ਕਿਰਿਆਵਾਂ ਜਿਵੇਂ ਕਿ ਸੱਟਾ, ਮਟਕਾ ਆਦਿ ਨੂੰ ਬੰਦ ਕੀਤਾ ਜਾ ਸਕੇ ਅਤੇ ਲਾਟਰੀਆਂ ਨੂੰ ਨਿਯਮਿਤ ਅੰਤਰਾਲ ਤੇ ਨਿਯੋਜਿਤ ਕੀਤਾ ਜਾਵੇ ਤਾਂ ਕਿ ਸਰਕਾਰੀ ਖਜਾਨੇ ਦੇ ਸ੍ਰੋਤ ਗਤੀਸ਼ੀਲ ਹੋਣ। ਇਸ ਵਿਭਾਗ ਦੇ ਕੁੱਲ ਅਮਲੇ ਦੀ ਗਿਣਤੀ ਪੰਜਾਹ ਦੇ ਕਰੀਬ ਹੈ। ਪੰਜਾਬ ਸਰਕਾਰ ਆਪਣੀਆਂ ਲਾਟਰੀਆਂ ਨੂੰ ਸੁਨਿਸ਼ਚਿਤ ਤੌਰ ਤੇ ਲਾਟਰੀ (ਰੈਗੁਲੇਸ਼ਨ) ਐਕਟ 1998 ਦੇ ਉਪਬੰਧਾਂ ਅਨੁਸਾਰ ਚਲਾਉਂਦੀ ਹੈ। ਇਸ ਐਕਟ (ਧਾਰਾ) ਦੇ ਸੈਕਸ਼ਨ 12 ਅਧੀਨ ਵਿਭਾਗ ਦੇ ਆਪਣੇ ਨਿਯਮ ਬਣਾਏਨ   ਪੰਜਾਬ ਰਾਜ ਲਾਟਰੀ ਨਿਯਮ 1998.

 

ਲਾਟਰੀ ਰੈਗੂਲੇਸ਼ਨ ਰੂਲਸ (ਈ)- 2010

ਪੰਜਾਬ ਰਾਜ ਵਸਾਖੀ ਬੰਪਰ 2010 ਟਿਕਟਾਂ ਪੰਜਾਬ ਦੇ ਸਾਰੇ ਡਾਕਖਾਨਿਆਂ ਅਤੋ ਪ੍ਰਚੂਨ ਕਾਉੰਟਰਾਂ ਤੇ ਉਪਲਬਧ ਹੈ । ਡਰਾਅ 16.04.2010 ਨੂੰ ਕੱਢਿਆ ਜਾਵੇਗਾ । ਟਿਕਟਾਂ ਘਰ ਵਿਚ ਪਹੁੰਚਾਉਣ ਲਈ ਫੋਨ ਕਰੋ। 

ਮਹੀਨਾਵਾਰ ਲਾਟਰੀ (10/- ਰੁ.)- ਜਿੱਤੋ 10 ਲੱਖ ਰੂਪਏ - ਟਿਕਟਾਂ ਪੰਜਾਬ ਦੇ ਸਾਰੇ ਪਰਚੂਨ ਕਾਉਂਟਰਾਂ ਅਤੇ ਡਾਕ-ਖਾਨਿਆ ਵਿਚ ਉਪਲਬਧ ਹਨ। ਨਤੀਜੇ ਦੀ ਘੋਸ਼ਣਾ- 08/03/2010 ਨੂੰ ਕੀਤੀ ਜਾਵੇਗੀ ।

ਮਹੀਨਾਵਾਰ ਲਾਟਰੀ (10/- ਰੁ.)- ਜਿੱਤੋ 10 ਲੱਖ ਰੂਪਏ - ਟਿਕਟਾਂ ਪੰਜਾਬ ਦੇ ਸਾਰੇ ਪਰਚੂਨ ਕਾਉਂਟਰਾਂ ਅਤੇ ਡਾਕ-ਖਾਨਿਆ ਵਿਚ ਉਪਲਬਧ ਹਨ। ਨਤੀਜੇ ਦੀ ਘੋਸ਼ਣਾ- 09/08/2010 ਨੂੰ ਕੀਤੀ ਜਾਵੇਗੀ ।

ਮਹੀਨਾਵਾਰ ਲਾਟਰੀ ਫਰਵਰੀ 2010  ਅਤੇ ਲੋਹਡ਼ੀ ਬੰਪਰ 2010  ਦੇ ਨਤੀਜੇ ਆਨਲਾਈਨ ਉਪਲਬਧ ਹਨ।               

ਆਪਣੇ ਨਿਕਟਤਮ
ਪਰਚੂਨ ਏਜੰਟ ਨੂੰ ਢੂੰਡੋ – ਸਾਰੇ ਵਿਵਰਣ ਵੈਬਸਾਈਟ ਤੇ ਉਪਲਬਧ ਹਨ।              

ਪੰਜਾਬ ਵਿਚ ਲਾਟਰੀਆਂ ਉਤੇ ਪ੍ਰਚਲਿਤ (ਮੌਜੂਦਾ) ਟੈਕਸਰੇਟ

ਆਪਣਾ ਲਾਟਰੀ ਨਤੀਜਾ ਆਨ-ਲਾਈਨਚੈਕਕਰ

ਨਚੈਕਕਰੋ।

 



Best Viewed with 800 x 600 pixel resolution with Microsoft Internet Explorer ver 5.0 or later
Site Designed, Developed & Maintained by Punjab Infotech