ਸਾਡੇ ਬਾਰੇ ਐਕਟ ਨਿਯਮ ਲਾਟਰੀ ਦੀਆਂ ਕਿਸਮਾਂ ਵਿਕਰੇਤਾ ਏਜੰਟ ਆਰਕਾਈਵ ਨਤੀਜੇ
 
ਲਾਟਰੀ ਦੀਆਂ ਕਿਸਮਾਂ

ਹਫਤਾਵਾਰੀ ਲਾਟਰੀ

ਹੁਣ 336 ਹਫਤਾਵਾਰੀ ਲਾਟਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਪ੍ਰਤੀ ਦਿਨ 48 ਡਰਾਅ ਨੂੰ ਸੰਚਾਲਿਤ ਕੀਤਾ ਜਾ ਰਿਹਾ ਹੈ। ਟਿਕਟਾਂ ਦੀ ਐਮ ਆਰ ਪੀ 1.10 ਰੁਪਏ 2.20, 4.40, 5.50 ਪ੍ਰਤੀ ਟਿਕਟ ਸਕੀਮ ਤੇ ਨਿਰਭਰ ਕਰਦੀ ਹੈ। ਜਨਤਾ ਲਈ ਇਨਾਮ ਵੰਡ 91.3% ਹੈ। ਇਹ ਹਫਤਾਵਾਰੀ ਲਾਟਰੀਆਂ ਵੇਚਣ ਵਾਲਿਆਂ ਦੇ ਆਧਾਰ ਤੇ ਸੈਲਿੰਗ ਏਜੰਟ ਦੁਆਰਾ ਵੇਚੀਆਂ ਜਾਂਦੀਆਂ ਹਨ ਜੋ ਕਿ ਟੈਂਡਰਾਂ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ। ਹੁਣ ਤੱਕ ਕੇਵਲ ਚਾਰ ਸੈਲਿੰਗ ਏਜੰਟ ਮੈਸ. ਸੁਗਲ-ਦਾਮਨੀ, ਮੈਸ. ਮਾਰਟਿਨ ਲਾਟਰੀ ਏਜੰਸੀ ਲਿਮਿਟਿਡ, ਮੈਸ. ਐਨ.ਵੀ. ਮਾਰਕੀਟਿੰਗ ਪ੍ਰਾਈਵੇਟ ਲਿਮਿਟਿਡ. ਮੈਸ. ਤਾਸ਼ੀ ਡੇਲਕ ਗੇਮਿੰਗ ਸਲੂਸਨ ਪ੍ਰਾਈਵੇਟ ਲਿਮਿਟਿਡ ਹਨ ਜੋ ਪੰਜਾਬ ਸਟੇਟ ਹਫਤਾਵਾਰੀ ਲਾਟਰੀ ਟਿਕਟਾਂ ਨੂੰ ਵੇਚਦੇ ਹਨ।

ਏਜੰਟ ਨੈਟਵਰਕ ਨੂੰ ਦ੍ਰਿਸ਼ਟ ਕਰਨ ਲਈ ਇਥੇ ਕਲਿਕ ਕਰੋ।


ਕਮਪੂਟਰਾਇਜ ਇਂਟਰਨੇਟ ਲਾਟਰੀ ਟਿਕਟ
ਲਾਟਰੀ ਕਉਂਟਰ ਤੇ ਉਪਲਭਦ
ਹੈ

 

ਮਹੀਨਾਵਾਰੀ ਲਾਟਰੀ

ਡਿਪਾਰਟਮੈਂਟ ਲੋ ਫਰਵਰੀ 2008 ਨੰ ਨਵਾਂ ਮਹੀਨਾਵਾਰੀ ਲਾਟਰੀ ਸਕੀਮ ਐਮ ਆਰ ਪੀ 50/- ਰੁਪਏ ਅਤੇ  ਪਹਿਲਾ ਇਨਾਮ 51 ਲੱਖ ਹੈ ਜਿਸ ਨੂੰ ਜਨਤਾ ਨੂੰ ਦੇਣ ਦੀ ਗਾਰੰਟੀ ਦਿੱਤੀ ਗਈ ਹੈ। 

ਟਿਕਟਾਂ ਪੰਜਾਬ ਦੇ ਸਾਰੇ ਪਰਚੂਨ ਕਾਉਂਟਰਾਂ ਤੇ ਉਪਲਬਧ ਹਨ

ਸਕੀਮ ਦੀ ਪੂਰੀ ਜਾਣਕਾਰੀ ਲਈ ਇਥੇ ਕਲਿਕ ਕਰੋ।

ਬੰਪਰ ਲਾਟਰੀ

ਹਫਤਾਵਾਰੀ ਲਾਟਰੀ ਦੇ  ਨਾਲ ਨਾਲ ਡਿਪਾਰਟਮੈਂਟ ਨੇ 1992 ਤੱਕ ਬੰਪਰ ਲਾਟਰੀਆਂ ਚਾਲੂ ਕੀਤੀਆਂ ਹੁਣ ਸਾਲ ਵਿਚ ਚਾਰ ਬੰਪਰ ਡਰਾਅ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਨਾਂ ਇਹ ਹਨ।

  1. ਨਵਾਂ ਸਾਲ ਬੰਪਰ......................ਜਾਣਕਾਰੀ ਲਈ ਇਥੇ ਕਲਿਕ ਕਰੋ।
  2. ਬੈਸਾਖੀ ਬੰਪਰ..........................ਜਾਣਕਾਰੀ ਲਈ ਇਥੇ ਕਲਿਕ ਕਰੋ।
  3. ਰਾਖੀ ਬੰਪਰ.............................ਜਾਣਕਾਰੀ ਲਈ ਇਥੇ ਕਲਿਕ ਕਰੋ।
  4. ਮਹਾਂ ਲਕਸ਼ਮੀ ਦੀਵਾਲੀ ਬੰਪਰ.....ਜਾਣਕਾਰੀ ਲਈ ਇਥੇ ਕਲਿਕ ਕਰੋ।

ਪੰਜਾਬ ਸਰਕਾਰ ਦੀਆਂ ਬੰਪਰ ਲਾਟਰੀਆਂ ਬਹੁਤ ਮਸ਼ਹੂਰ ਹਨ। ਬੰਪਰ ਲਾਟਰੀ ਟਿਕਟਾਂ ਦੀ ਐਮ.ਆਰ.ਪੀ 100 ਰੁਪਏ ਪ੍ਰਤੀ ਟਿਕਟ ਹੈ ਬੰਪਰ ਲਾਟਰੀਆਂ ਦਾ ਪਹਿਲਾ 2.00 ਕਰੋਡ਼ (ਦੋ ਇਨਾਮ, ਹਰੇਕ ਇਨਾਮ ਇਕ ਕਰੋਡ਼) ਦਾ ਹੈ ਜੋ ਜਨਤਾ ਨੂੰ ਦੇਣ ਦੀ ਗਾਰੰਟੀ ਦਿੱਤੀ ਗਈ ਹੈ।